Patiala:  March 23, 2023

The NCC Wings of Multani Mal Modi College, Patiala today organized awareness Campaign against abuse of drugs which was focused at engaging the students with different techniques and methods for control and prevention of drugs

College Principal Dr. Khushvinder Kumar inaugurated the programme and said that awareness is the key for fight against this widely prevalent social and economic problem. He also motivated the students to be disciplined and focused on their careers and future plans.

The main speakers in this programme was Dr. Rajeev Sharma, Head, Department of Chemistry and CTO Dr. Rohit Sechdeva. Dr. Rajeev elaborated the composition and etiology of different drugs, their mental, physical, economic and social impacts and role of our youth in prevention of the drugs. He also discussed various techniques, methods and role of counselling and de-addition therapy.

CTO Dr. Rohit Sachdeva also discussed with the students the role of behavioral and rehabilitation policies in de-addition campaigns.  He motivated the students to adopt a healthy and disciplined physical and mental health strategies and role of positive approach towards life.

 The vice-Principal of the college Prof. Jasvir Kaur, CTO Dr. Sumeet Kumar, Dr. Nidhi Rani Gupta also motivated the students for early detection of drug abuse and its various implications.

In the end of this programme all cadets took a pledge ‘Say Yes to Life, No to Drugs’.

The vote of thanks was presented by Dr. Gurdeep Singh, HOD, and Department of Punjabi. He motivated the students to respect the legacy of Indian revolutionaries.

Large number of students participated in this event.

ਮੋਦੀ ਕਾਲਜ ਦੇ ਐਨ.ਸੀ.ਸੀ. ਵਿੰਗਾਂ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ

ਪਟਿਆਲਾ: ਮਾਰਚ, 2023

ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਐਨ.ਸੀ.ਸੀ. ਵਿੰਗਾਂ ਵੱਲੋਂ ਅੱਜ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਜਾਗਰੂਕਤਾ ਮੁਹਿੰਮ ਚਲਾਈ ਗਈ ਜੋ ਕਿ ਵਿਦਿਆਰਥੀਆਂ ਨੂੰ ਨਸ਼ਿਆਂ ਦੀ ਵਰਤੋਂ ਬਾਰੇ ਜਾਗਰੂਕ ਕਰਨ ਅਤੇ ਇਨ੍ਹਾਂ ਦੀ ਰੋਕਥਾਮ ਲਈ ਵੱਖ-ਵੱਖ ਤਕਨੀਕਾਂ ਅਤੇ ਢੰਗ-ਤਰੀਕਿਆਂ ਨਾਲ ਜੋੜਨ ‘ਤੇ ਕੇਂਦਰਿਤ ਸੀ।
ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਇਸ ਵਿਆਪਕ ਸਮਾਜਿਕ ਅਤੇ ਆਰਥਿਕ ਸਮੱਸਿਆ ਨਾਲ ਲੜਨ ਲਈ ਜਾਗਰੂਕਤਾ ਹੀ ਜ਼ਰੂਰੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿੱਚ ਰਹਿ ਕੇ ਆਪਣੇ ਕੈਰੀਅਰ ਅਤੇ ਭਵਿੱਖ ਦੀਆਂ ਯੋਜਨਾਵਾਂ ‘ਤੇ ਧਿਆਨ ਕੇਂਦਰਿਤ ਕਰਨ ਲਈ ਵੀ ਪ੍ਰੇਰਿਤ ਕੀਤਾ।
ਇਸ ਪ੍ਰੋਗਰਾਮ ਵਿੱਚ ਮੁੱਖ ਬੁਲਾਰੇ ਡਾ. ਰਾਜੀਵ ਸ਼ਰਮਾ, ਮੁਖੀ, ਕੈਮਿਸਟਰੀ ਵਿਭਾਗ ਅਤੇ ਡਾ. ਰੋਹਿਤ ਸਚਦੇਵਾ ਸਨ। ਡਾ. ਰਾਜੀਵ ਨੇ ਵੱਖ-ਵੱਖ ਨਸ਼ਾ-ਪਦਾਰਥਾਂ ਦੀ ਰਚਨਾ ਅਤੇ ਉਨ੍ਹਾਂ ਦਾ ਵਿਗਿਆਨ, ਉਨ੍ਹਾਂ ਦੇ ਮਾਨਸਿਕ, ਸਰੀਰਕ, ਆਰਥਿਕ ਅਤੇ ਸਮਾਜਿਕ ਪ੍ਰਭਾਵਾਂ ਅਤੇ ਨਸ਼ਿਆਂ ਦੀ ਰੋਕਥਾਮ ਵਿੱਚ ਨੌਜਵਾਨਾਂ ਦੀ ਭੂਮਿਕਾ ਬਾਰੇ ਵਿਸਥਾਰਪੂਰਵਕ ਦੱਸਿਆ। ਉਨ੍ਹਾਂ ਨੇ ਵੱਖ-ਵੱਖ ਤਕਨੀਕਾਂ, ਵਿਧੀਆਂ, ਕਾਉਂਸਲਿੰਗ ਅਤੇ ਡੀ-ਐਡਿਕਸ਼ਨ ਥੈਰੇਪੀ ਦੀ ਭੂਮਿਕਾ ਬਾਰੇ ਵੀ ਚਰਚਾ ਕੀਤੀ।
ਸੀ.ਟੀ.ਓ. ਡਾ. ਰੋਹਿਤ ਸੇਚਦੇਵਾ ਨੇ ਵਿਦਿਆਰਥੀਆਂ ਨਾਲ ਡੀ-ਐਡੀਕਸ਼ਨ ਮੁਹਿੰਮਾਂ ਵਿੱਚ ਵਿਹਾਰਕ ਅਤੇ ਮੁੜ-ਵਸੇਬੇ ਦੀਆਂ ਨੀਤੀਆਂ ਦੀ ਭੂਮਿਕਾ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਿਹਤਮੰਦ ਅਤੇ ਅਨੁਸ਼ਾਸਿਤ ਸਰੀਰਕ ਅਤੇ ਮਾਨਸਿਕ ਸਿਹਤ ਰਣਨੀਤੀਆਂ ਅਤੇ ਜੀਵਨ ਪ੍ਰਤੀ ਸਕਾਰਾਤਮਕ ਪਹੁੰਚ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ।
ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ. ਜਸਵੀਰ ਕੌਰ, ਸੀ.ਟੀ.ਓ. ਡਾ. ਸੁਮਿਤ ਕੁਮਾਰ, ਡਾ. ਨਿਧੀ ਰਾਣੀ ਗੁਪਤਾ ਨੇ ਵੀ ਵਿਦਿਆਰਥੀਆਂ ਨੂੰ ਨਸ਼ਿਆਂ ਦੀ ਦੁਰਵਰਤੋਂ ਅਤੇ ਇਸ ਦੇ ਵੱਖ-ਵੱਖ ਪ੍ਰਭਾਵਾਂ ਬਾਰੇ ਪਹਿਲੀ ਸਟੇਜ਼ ਤੇ ਹੀ ਪਤਾ ਲਗਾਉਣ ਲਈ ਪ੍ਰੇਰਿਤ ਕੀਤਾ।
ਇਸ ਪ੍ਰੋਗਰਾਮ ਦੇ ਅੰਤ ਵਿੱਚ ਸਾਰੇ ਕੈਡਿਟਾਂ ਨੇ ‘ਜੀਵਨ ਲਈ ਹਾਂ ਕਹੋ, ਨਸ਼ਿਆਂ ਨੂੰ ਨਾ ਕਹੋ’ ਦਾ ਪ੍ਰਣ ਲਿਆ। ਡਾ. ਗੁਰਦੀਪ ਸਿੰਘ, ਮੁਖੀ ਪੰਜਾਬੀ ਵਿਭਾਗ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ ਅਤੇ ਉਨ੍ਹਾਂ ਵਿਦਿਆਰਥੀਆਂ ਨੂੰ ਭਾਰਤ ਦੇ ਆਜ਼ਾਦੀ ਘੁਲਾਟੀਆਂ ਦੀ ਵਿਰਾਸ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ।

List of participants